News

ਸਿੱਧੂ ਵਲੋਂ ਮੁੱਖ ਮੰਤਰੀ 'ਤੇ ਹਮਲੇ ਸੰਬੰਧੀ ਦੋਸ਼ ਲਾਉਣਾ ਚੰਨ 'ਤੇ ਥੁੱਕਣ ਬਰਾਬਰ : ਖਾਲਸਾ

ਸ੍ਰੀ ਮੁਕਤਸਰ ਸਾਹਿਬ, -ਬੀਤੇ ਦਿਨੀਂ ਜੰਮੂ ਵਿਚ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਤੇ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੀ ਗੱਡੀ 'ਤੇ ਜੰਮੂ ਵਿਖੇ ਹੋਏ ਹਮਲੇ ਸੰਬੰਧੀ ਸਿੱਧੂ ਪਰਿਵਾਰ ਵਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਹਮਲੇ ਸੰਬੰਧੀ ਦੋਸ਼ ਲਾਉਣ ਦੇ ਮਾਮਲੇ ਨੂੰ ਅੱਜ ਸਥਾਨਕ ਸ੍ਰੀ ਦਰਬਾਰ ਸਾਹਿਬ ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤਕ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਖਾਲਸਾ ਨੇ ਨਿਰਆਧਾਰ ਦੱਸਿਆ।

Read more: ਸਿੱਧੂ ਵਲੋਂ ਮੁੱਖ ਮੰਤਰੀ 'ਤੇ ਹਮਲੇ ਸੰਬੰਧੀ ਦੋਸ਼ ਲਾਉਣਾ ਚੰਨ 'ਤੇ ਥੁੱਕਣ ਬਰਾਬਰ : ਖਾਲਸਾ

ਸਿੱਧੂ ਸਾਡੇ ਖਿਲਾਫ਼ ਬੇਬੁਨਿਆਦ ਬਿਆਨਬਾਜ਼ੀ ਕਰ ਰਿਹੈ : ਬਾਦਲ

ਨਾਭਾ, -ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਸਾਬਕਾ ਚੀਫ਼ ਇੰਜੀਨੀਅਰ ਪਬਲਿਕ ਹੈਲਥ ਹਰਿੰਦਰ ਸਿੰਘ ਜੌਲੀ ਦੇ ਨਿਵਾਸ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਭਾਜਪਾ ਐੱਮ. ਪੀ. ਨਵਜੋਤ ਸਿੰਘ ਸਿੱਧੂ ਵਲੋਂ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਕਿਹਾ ਕਿ ਉਹ (ਸਿੱਧੂ) ਬਗੈਰ ਮਤਲਬ ਸਾਡੇ ਖਿਲਾਫ਼ ਬੇਬੁਨਿਆਦ ਬਿਆਨਬਾਜ਼ੀ ਕਰ ਰਿਹਾ ਹੈ। ਸਾਡੇ ਪਰਿਵਾਰ ਅਤੇ ਅਕਾਲੀ ਦਲ ਨੇ ਨਾ ਹੀ ਹੁਣ ਤੱਕ ਕਿਸੇ 'ਤੇ ਅਜਿਹੇ ਝੂਠੇ

Read more: ਸਿੱਧੂ ਸਾਡੇ ਖਿਲਾਫ਼ ਬੇਬੁਨਿਆਦ ਬਿਆਨਬਾਜ਼ੀ ਕਰ ਰਿਹੈ : ਬਾਦਲ

ਪੰਜਾਬ 'ਚ 'ਹੰਸ' ਦੀ ਚਾਲ ਹੋਰ ਵੀ ਕਈ ਚੱਲ ਸਕਦੇ ਹਨ ਅਕਾਲੀ ਨੇਤਾ

ਲੁਧਿਆਣਾ-ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਜਲੰਧਰ ਲੋਕ ਸਭਾ ਸੀਟ ਤੋਂ ਅਕਾਲੀ ਉਮੀਦਵਾਰ ਰਹੇ ਹੰਸ ਰਾਜ ਹੰਸ ਨੇ ਸ਼੍ਰੋਮਣੀ ਅਕਾਲੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦੀਆਂ ਖਬਰਾਂ ਆਉਣ ਨਾਲ ਰਾਜਸੀ ਹਲਕਿਆਂ ਵਿਚ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਹੰਸ ਰਾਜ ਹੰਸ ਦੀ ਚਾਲ ਹੋਰ ਅਕਾਲੀ ਵੀ ਚੱਲ ਕੇ ਭਾਜਪਾ ਦਾ ਦਾਮਨ ਕਿਸੇ ਵੇਲੇ ਵੀ ਫੜ ਸਕਦੇ ਹਨ, ਜਦੋਂ ਕਿ ਹੰਸ ਰਾਜ ਹੰਸ ਨੇ ਪਾਰਟੀ 'ਚ ਘੁਟਨ ਮਹਿਸੂਸ ਕਰਦਿਆਂ ਆਪਣਾ ਅਸਤੀਫਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਭੇਜ ਦਿੱਤਾ ਹੈ। ਇਥੇ ਦੱਸਣਾ ਉਚਿਤ ਹੋਵੇਗਾ ਕਿ ਸ਼੍ਰੀ ਹੰਸ ਜਿਥੇ ਪਾਰਟੀ ਦੇ ਮੀਤ ਪ੍ਰਧਾਨ ਸਨ, ਉਥੇ ਸ਼੍ਰੋਮਣੀ ਅਕਾਲੀ ਦੀ ਪੀ. ਏ. ਸੀ. ਦੇ ਮੈਂਬਰ ਸਨ ਅਤੇ 2009 ਵਿਚ ਹੰਸ ਅਕਾਲੀ ਦਲ

Read more: ਪੰਜਾਬ 'ਚ 'ਹੰਸ' ਦੀ ਚਾਲ ਹੋਰ ਵੀ ਕਈ ਚੱਲ ਸਕਦੇ ਹਨ ਅਕਾਲੀ ਨੇਤਾ

ਬਾਦਲ ਧਰਮ ਦੀ ਆੜ ਹੇਠ ਖੇਡ ਰਹੇ ਹਨ ਸਿਆਸੀ ਖੇਡ : ਸਿੱਧੂ

ਜਲੰਧਰ,¸ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਆਪਣੇ 'ਤੇ ਹੋਏ 2 ਹਮਲਿਆਂ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਸਿਆਸੀ ਹਮਲਾ ਹੋਰ ਤੇਜ਼ ਕਰਦਿਆਂ ਕਿਹਾ ਹੈ ਕਿ ਬਾਦਲ ਧਰਮ ਦੀ ਆੜ 'ਚ ਸਿਆਸੀ ਖੇਡ ਖੇਡ ਰਹੇ ਹਨ ਤਾਂ ਕਿ ਉਹ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਕਰ ਸਕਣ।
ਸਿੱਧੂ ਨੇ ਇਕ ਬਿਆਨ 'ਚ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਰੋਜ਼ਾਨਾ ਆਪਣਾ ਸਿਰ ਝੁਕਾਉਂਦੇ ਹਨ। ਜੇਕਰ ਉਨ੍ਹਾਂ ਕਾਰਨ ਕਿਸੇ ਸਿੱਖ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚੀ ਹੈ ਤਾਂ ਉਹ ਹਰੇਕ ਸਿੱਖ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਕ

Read more: ਬਾਦਲ ਧਰਮ ਦੀ ਆੜ ਹੇਠ ਖੇਡ ਰਹੇ ਹਨ ਸਿਆਸੀ ਖੇਡ : ਸਿੱਧੂ

ਸੁੰਨੀ ਹੋ ਗਈ ਸੁਖਨਾ, ਨਹੀਂ ਦਿਖੇਗਾ ਅਜਿਹਾ ਨਜ਼ਾਰਾ

ਚੰਡੀਗੜ੍ਹ- ਸੁਖਨਾ ਝੀਲ ਦੀ ਖੂਬਸੂਰਤੀ 'ਤੇ ਗ੍ਰਹਿਣ ਬਣਕੇ ਆਇਆ ਹੈ ਬਰਡ ਫਲੂ। ਸੁਖਨਾ ਝੀਲ ਦੀ ਖੂਬਸੂਰਤੀ 'ਚ ਚਾਰ ਚੰਦ ਲਗਾਉਣ ਵਾਲੀਆਂ ਬੱਤਖਾਂ ਹੁਣ ਕਦੇ ਵੀ ਨਜ਼ਰ ਨਹੀਂ ਆਉਣਗੀਆਂ। ਜਿਵੇਂ ਹੀ ਇਹ ਖਬਰ ਸ਼ਹਿਰ 'ਚ ਫੈਲੀ ਤਾਂ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਬੱਚਿਆਂ ਨੇ ਮੰਮੀ-ਡੈਡੀ ਨਾਲ ਤੋਂ ਇਕ ਸਵਾਲਾਂ ਦੀ ਝੜੀ ਲਗਾ ਦਿੱਤੀ ਹੈ। ਮਾਸੂਮ ਦੇ ਸਵਾਲਾਂ ਅਤੇ ਬੱਤਖਾਂ ਦੇ ਨਾਲ ਪਿਆਰ ਨੂੰ ਦੇਖ ਕੇ ਸਾਰੇ ਖਾਮੋਸ਼ ਹਨ। ਬੱਤਖਾਂ ਦੀ ਮੌਤ ਤੋਂ ਬਾਅਦ ਸ਼ਹਿਰ ਵਾਸੀਆਂ ਦੀਆਂ ਗੱਲਾਂ ਭਾਵੁਕ ਕਰ ਦੇਣ ਅਤੇ ਆਪਣਿਆਂ ਨੂੰ ਖੋਹ ਦੇਣ ਵਾਲੀਆਂ ਸਨ। ਦੂਜੇ ਪਾਸੇ ਬੱਤਖਾਂ ਨੂੰ ਮਾਰਨ ਤੋਂ ਬਾਅਦ ਹੁਣ ਚੰਡੀਗੜ੍ਹ ਪ੍ਰਸ਼ਾਸ਼ਨ ਨੇ

Read more: ਸੁੰਨੀ ਹੋ ਗਈ ਸੁਖਨਾ, ਨਹੀਂ ਦਿਖੇਗਾ ਅਜਿਹਾ ਨਜ਼ਾਰਾ

Tab content 1
Tab content 2
Tuesday the 13th - Joomla Templates. copy right azadsoach